a song ?


Teddy_Bear__by_raquel_valente

ਇਨਾ ਪਿਯਾਰ ਹਾਂ ਤੇਨੁ ਕਰ ਬੈਠੇ
ਨਾ ਪੱਲੇ ਹੁਣ ਕੁੱਜ ਮੇਰੇ ਨੀ
ਨਾ ਮੇਰਾ ਹੁਣ ਕੁੱਜ ਰਿਹਾ ਮੇਰਾ
ਸੱਬ ਕੁੱਜ ਵੱਸ ਵਿਚ ਤੇਰੇ ਨੀ

ਨਾ ਰਾਤ ਮੇਰੀ ਨਾ ਦਿਨ ਮੇਰਾ
ਨਾ ਚਾਨਣੇ ਨਾ ਹਨੇਰੇ ਨੀ
ਹਰ ਸਾਹ ਵਿਚ ਤੁੰ ਹਰ ਰਾਹ ਵਿਚ ਤੁੰ
ਵਿਚ ਤੂ ਚਾਰ ਚੁਫੇਰੇ ਨੀ


i am not sure what purpose it serves 🙂

One comment

  1. Dhruv Mahasha · May 19, 2010

    i am the 1st to comment because its not a song

Leave a reply to Dhruv Mahasha Cancel reply